Author: Guljinder Kaur

ਕੈਬਨਿਟ ਦੀ ਮੀਟਿੰਗ ਵਿੱਚ ਸਿੱਖਿਆ ਤੇ ਸਿਹਤ  ਟਰੱਸਟ ਦਾ ਹੋਇਆ ਗਠਨ

ਖਾਲਸ ਬਿਊਰੋ:ਪੰਜਾਬ ਸਰਕਾਰ ਦੀ ਅੱਜ ਕੈਬਨਿਟ ਦੀ ਮੀਟਿੰਗ ਹੋਈ ਹੈ,ਜਿਸ ਵਿੱਚ ਕਈ ਮਸਲਿਆਂ ਬਾਰੇ ਗੱਲ ਹੋਈ ਹੈ ਤੇ ਕਈ ਨਵੇਂ ਐਲਾਨ ਕੀਤੇ ਗਏ ਹਨ। ਇੱਕ ਅਲੱਗ ਤਰਾਂ ਦੀ ਪਹਿਲ ਕਦਮੀ…

ਮੁਹਾਲੀ ਜ਼ਿਲ੍ਹੇ ਦੇ ਸੀਆਈਏ ਸਟਾਫ਼ ਨੂੰ ਮਿੱਲੀ ਵੱਡੀ ਸਫਲਤਾ

ਗੈਂ ਗਸਟਰ ਅਸ਼ਵਨੀ ਕੁਮਾਰ ਤੇ ਸਾਥੀ ਪ੍ਰਸ਼ਾਂਤ ਗ੍ਰਿਫ਼ਤਾਰ ਖਾਲਸ ਬਿਊਰੋ:ਮੁਹਾਲੀ ਜ਼ਿਲ੍ਹੇ ਦੇ ਸੀਆਈਏ ਸਟਾਫ਼ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ।ਪੁਲਿਸ ਨੇ ਗੈਂ ਗਸਟਰ ਅਸ਼ਵਨੀ ਕੁਮਾਰ ਤੇ ਉਸ ਦੇ ਸਾਥੀ ਪ੍ਰਸ਼ਾਂਤ…

ਖਤ ਰਨਾਕ ਗੈਂ ਗਸਟਰ ਹਰਪ੍ਰੀਤ ਭੁੱਲਰ ਦੋ ਸਾਥੀਆਂ ਸਣੇ ਗ੍ਰਿ ਫ਼ਤਾਰ

ਐਂਟੀ ਗੈਂਗਸ ਟਰ ਟਾਸਕ ਫੋ ਰਸ ਦੀ ਵੱਡੀ ਕਾਰਵਾਈ, ਖਾਲਸ ਬਿਊਰੋ:ਐਂਟੀ ਗੈਂਗਸ ਟਰ ਟਾਸਕ ਫੋ ਰਸ ਨੇ ਵੱਡੀ ਕਾਰਵਾਈ ਕਰਦਿਆਂ ਬੰਬੀਹਾ ਗੈਂਗ ਦਾ ਖਤ ਰਨਾਕ ਗੈਂਗਸ ਟਰ ਹਰਪ੍ਰੀਤ ਭੁੱਲਰ ਨੂੰ…

ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਨਵੀਂ ਸਰਕਾਰ ਬਣਾਉਣ ਦਾ ਦਾਅਵਾ ਵੀ ਨਾਲ ਹੀ ਕੀਤਾ ਪੇਸ਼ ਖਾਲਸ ਬਿਊਰੋ:ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਨਾਲ ਹੀ ਨਵੀਂ ਸਰਕਾਰ…

“ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ 29 ਅਗਸਤ 2022 ਨੂੰ ਹੋਵੇਗੀ ਖੇਡ ਮੇਲੇ ਦੀ ਸ਼ੁਰੂਆਤ”

ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਵਿੱਚ ਕਰਵਾਏ ਜਾਣਗੇ ਮੁਕਾਬਲੇ ਖਾਲਸ ਬਿਊਰੋ:ਕੈਬਨਿਟ ਮੰਤਰੀ ਮੀਤ ਹੇਅਰ ਨੇ ਖੇਡ ਮੇਲੇ ਨੂੰ ਲੈ ਕੇ ਕੀਤੇ ਅਹਿਮ ਐਲਾਨ ਕੀਤੇ ਹਨ।ਉਹਨਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਦਾ…

ਬਿਜਲੀ ਸੋਧ ਬਿੱਲ 2022: ਬਿੱਲ ਸਟੈਂਡਿੰਗ ਕਮੇਟੀ ਨੂੰ ਭੇਜਿਆ ਗਿਆ

ਕਮੇਟੀ ਸੂਬਿਆਂ ਨਾਲ ਸਲਾਹ ਕਰ ਕੇ ਅੱਗੇ ਦੀ ਕਾਰਵਾਈ ਦੀ ਦੇਵੇਗੀ ਜਾਣਕਾਰੀ ਖਾਲਸ ਬਿਊਰੋ:ਲੋਕ ਸਭਾ ਵਿਚ ਬਿਜਲੀ ਸੋਧ ਬਿੱਲ 2022 ਨੂੰ ਪੇਸ਼ ਕੀਤਾ ਗਿਆ। ਜਿਸ ਮਗਰੋਂ ਹੁਣ ਕੇਂਦਰ ਸਰਕਾਰ ਨੂੰ…

CM ਮਾਨ ਨੇ PM ਤੋਂ ਪੰਜਾਬ ਲਈ ਮੰਗੀ ਇਹ ਡਿਊਟੀ !

ਨਵੀਂ MSP ਕਮੇਟੀ ਦੀ ਰੱਖੀ ਮੰਗ ‘ਦ ਖਾਲਸ ਬਿਊਰੋ:ਨੀਤੀ ਆਯੋਗ ਦੀ 7ਵੀਂ ਗਵਰਨਿੰਗ ਕੌਂਸਲ ਮੀਟਿੰਗ ਰਾਸ਼ਟਰੀ ਰਾਜਧਾਨੀ ਵਿੱਚ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਹੋਈ ਹੈ ,ਜਿਸ ਦੀ ਪ੍ਰਧਾਨਗੀ ਦੇਸ਼…

ਮੁੱਖ ਮੰਤਰੀ ਮਾਨ ਨੇ ਨਵੇਂ ਮੈਡੀਕਲ ਕਾਲਜ ਦਾ ਰੱਖਿਆ ਨੀਂਹ ਪੱਥਰ

ਸੰਗਰੂਰ ਵਾਲਿਆਂ ਨੂੰ ਸਰਕਾਰ ਵੱਲੋਂ ਮਿਲਿਆ ਤੋਹਫਾ ਖਾਲਸ ਬਿਊਰੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਮਸਤੂਆਣਾ ਸਾਹਿਬ ਵਿਖੇ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਹੈ। ਉੱਥੇ ਕਈ…

ਪੰਜਾਬ ਪਬਲਿਕ ਸਰਵਿਸ ਕਮਿਸ਼ਨ ‘ਤੇ ਫਿਰੀ ਸਰਕਾਰੀ ਕੈਂਚੀ

ਪੰਜਾਬ ਸਰਕਾਰ ਨੇ ਮੈਂਬਰਾਂ ਦੀ ਗਿਣਤੀ ਅੱਧੀ ਕਰਨ ਦੀ ਦਿੱਤੀ ਸਹਿਮਤੀ ਖਾਲਸ ਬਿਊਰੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰਾਂ ਦੀ ਮੌਜੂਦਾ ਗਿਣਤੀ ਅੱਧੀ ਕਰਨ…

ਗੁਰੂ ਘਰ ਦੀਆਂ ਸਰਾਵਾਂ ‘ਤੇ ਕਰ ਲਗਾਉਣ ਦਾ ਮਾਮਲਾ ਭੱਖਿਆ

ਖਾਲਸ ਬਿਊਰੋ:ਗੁਰੂ ਘਰ ਦੀਆਂ ਸਰਾਵਾਂ ‘ਤੇ ਕਰ ਲਗਾਉਣ ਦਾ ਮਾਮਲਾ ਲਗਾਤਾਰ ਭੱਖਦਾ ਨਜ਼ਰ ਆ ਰਿਹਾ ਹੈ।ਕਿਉਂਕਿ ਇੱਕ ਪਾਸੇ ਜਿੱਥੇ ਇਸ ਮੁੱਦੇ ਦੀ ਗੂੰਜ ਜਿੱਥੇ ਲਗਾਤਾਰ ਰਾਜ ਸਭਾ ਵਿੱਚ ਸੁਣਨ ਨੂੰ…